welcome.jpg

Greetings from the GIPS family!!!
ਪੰਜਾਬ ਗੱਤਕਾ ਐਸੋਸੀਏਸ਼ਨ (ਰਜਿ:)
ਮਾਨਤਾ ਪ੍ਰਾਪਤ - ਪੰਜਾਬ ਸਪੋਰਟਸ ਕੌਸਲ ਅਤੇ ਪੰਜਾਬ ਉਲੰਪਿਕ ਐਸੋਸੀਏਸ਼ਨ
ਜਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ (ਰਜਿ:) ਵੱਲੋਂ ਅੱਠਵੀਂ ਪੰਜਾਬ ਸਟੇਟ ਗੱਤਕਾ ਚੈਮਪੀਅਨਸ਼ਿਪ 2023 ਲਈ ਜਿਲਾ ਰੂਪਨਗਰ ਦੇ ਖਿਡਾਰੀਆਂ ਦੇ ਚੋਣ / ਟਰਾਇਲ ਮਿਤੀ- 23 ਮਈ 2023 ਅੱਜ ਸਥਾਨ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ( ਰੋਪੜ ) ਵਿਖੇ ਹੋਏ ਜਿਸ ਵਿੱਚ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਸਟੇਟ ਲਈ ਚੁਣੇ ਗਏ ।